ਸੰਤ ਤਾਲਮੇਲ ਸੰਗਠਨ ਰਜਿ: ਪੰਜਾਬ ਵਲੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਨੂੰ ਸਾਈਂ ਮੇਲੇ ਦਾ ਭੇਂਟ ਕੀਤਾ ਸੱਦਾ ਪੱਤਰ 41ਵੇਂ ਸਲਾਨਾ ਸਾਈਂ ਮੇਲੇ ਵਿੱਚ ਮਹਾਨ ਮਹਾਂਪੁਰਸ਼ ਵਿਸ਼ੇਸ ਤੋਰ ਤੇ ਪਹੁੰਚ ਰਹੇ ਹਨ: ਐਸ ਕੇ ਸਕਸੇਨਾ ਜਲੰਧਰ: 05 ਜੂਨ [ ]:= ਸਾਈਂ ਦਰਬਾਰ ਬਬੋਵਾਲ [ਗੁਰਦਾਸਪੁਰ] ਦੀ ਮੁੱਖ ਸੇਵਾਦਾਰ ਬੀਬੀ ਬੀਆਸੋ ਦੇਵੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਸਾਈਂ ਦਰਬਾਰ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ 41ਵਾਂ ਸਲਾਨਾ ਸਾਈਂ ਮੇਲਾ ਮਿਤੀ 15-16 ਜੂਨ 2025 ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਉਕਤ ਪ੍ਰੋਗ੍ਰਾਮ ਵਿੱਚ ਸੰਤ ਤਾਲਮੇਲ ਸੰਗਠਨ ਰਜਿ: ਪੰਜਾਬ ਵਿਸ਼ੇਸ ਤੋਰ ਤੇ ਸਹਿਯੋਗ ਦੇ ਰਹਿ ਹੈ। ਸੰਤ ਤਾਲਮੇਲ ਸੰਗਠਨ ਰਜਿ: ਦੇ ਪ੍ਰਧਾਨ ਮਾਨਯੋਗ ਐਸ ਕੇ ਸਕਸੇਨਾ ਨੇ ਦੱਸਿਆ ਕਿ ਸੰਤ ਸਮਾਜ ਦੇ ਮਹਾਨ ਮਹਾਂਪੁਰਸ਼ ਸਾਈਂ ਮੇਲੇ ਵਿੱਚ ਪਹੁੰਚਕੇ ਸੰਗਤਾਂ ਨੂੰ ਆਪਣੇ ਭਜਨ,ਸੰਕੀਰਤਨ ਤੇ ਪਰਵਚਨਾਂ ਰਾਹੀਂ ਨਿਹਾਲ ਕਰਨਗੇ। ਬਾਕੀ ਪੰਜਾਬ ਦੇ ਉੱਘੇ ਕਲਾਕਾਰ ਵੀ ਸਾਈਂ ਜੀ ਦਾ ਸੰਗੀਤ ਰਾਹੀਂ ਗੁਣਗਾਨ ਕਰਕੇ ਸਾਈਂ ਦਰਬਾਰ ਵਿੱਚ ਹਾਜ਼ਰੀ ਲਗਾਉਣ ਆ ਰਹੇ ਹਨ। ਮਿਤੀ 15 ਜੂਨ ਨੂੰ ਸ਼ਾਮ 04 ਵਜੇ ਸਾਈਂ ਜੀ ਦੀ ਪਾਲਕੀ ਸ਼ੋਭਾ ਯਾਤਰਾ। ਮਿਤੀ 16 ਜੂਨ ਸਵੇਰੇ 08 ਵਜੇ ਹਵਨਯੱਗ, ਸਵੇਰੇ 11 ਵਜੇ ਝੰਡਾ ਰਸਮ ਤੇ ਦੁਪਹਿਰ 12 ਵਜੇ ਤੋਂ ਸਾਈਂ ਇੱਛਾ ਤੱਕ ਸਾਈਂ ਜੀ ਦਾ ਗੁਣਗਾਨ ਹੋਵੇਗਾ। ਇਸ ਕੜੀ ਤਹਿਤ ਸੰਗਠਨ ਦੇ ਆਹੁਦੇਦਾਰਾਂ ਤੇ ਮੈਂਬਰਾਂਨ ਵਲੋਂ ਸੱਦਾ ਪੱਤਰ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅੱਜ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਐਸ ਕੇ ਸਕਸੇਨਾ ਦੀ ਅਗਵਾਈ ਹੇਠ ਮਾਨਯੋਗ ਕੈਬਨਿਟ ਮੰਤਰੀ ਮਹਿੰਦਰ ਭਗਤ ਜੀ ਨੂੰ ਉਕਤ ਸੱਦਾ ਪੱਤਰ ਭੇਂਟ ਕੀਤਾ ਤੇ ਉਕਤ ਪ੍ਰੋਗ੍ਰਾਮ ਵਿੱਚ ਹਾਜ਼ਰੀ ਲਗਾਉਣ ਲਈ ਵੀ ਬੇਨਤੀ ਕੀਤੀ। ਮੰਤਰੀ ਜੀ ਨੇ ਵਫਦ ਦਾ ਧੰਨਵਾਦ ਕਰਦਿਆਂ ਪ੍ਰੋਗ੍ਰਾਮ ਵਿੱਚ ਆਉਣ ਦਾ ਅਸ਼ਵਾਸ਼ਨ ਦਿੱਤਾ। ਇਸ ਮੋਕੇ ਐਸ ਕੇ ਸਕਸੇਨਾ, ਮੈਡਮ ਮਨਦੀਪ ਕੋਰ, ਆਦ ਹਾਜ਼ਰ ਸਨ।

ਸੰਤ ਤਾਲਮੇਲ ਸੰਗਠਨ ਰਜਿ: ਪੰਜਾਬ ਵਲੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਨੂੰ ਸਾਈਂ ਮੇਲੇ ਦਾ ਭੇਂਟ ਕੀਤਾ ਸੱਦਾ ਪੱਤਰ 41ਵੇਂ ਸਲਾਨਾ ਸਾਈਂ ਮੇਲੇ ਵਿੱਚ ਮਹਾਨ ਮਹਾਂਪੁਰਸ਼ ਵਿਸ਼ੇਸ ਤੋਰ ਤੇ ਪਹੁੰਚ ਰਹੇ ਹਨ: ਐਸ ਕੇ ਸਕਸੇਨਾ ਜਲੰਧਰ: 05 ਜੂਨ [ ]:= ਸਾਈਂ ਦਰਬਾਰ ਬਬੋਵਾਲ [ਗੁਰਦਾਸਪੁਰ] ਦੀ ਮੁੱਖ ਸੇਵਾਦਾਰ ਬੀਬੀ ਬੀਆਸੋ ਦੇਵੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ […]

Continue Reading

ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ

ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ ਗੁਰਦਾਸਪੁਰ, 06 ਜੂਨ (Sonu.Ravinder) – ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਵਿਭਾਗ, ਪਸੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੇ ਨਿਰਦੇਸ਼ਾਂ ਤਹਿਤ ਡਿਪਟੀ ਡਾਇਰੈਕਟਰ ਡੇਅਰੀ ਸ. ਵਰਿਆਮ ਸਿੰਘ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵੱਲੋਂ ਗੁਰਦਾਸਪੁਰ ਦੇ ਮੁਹੱਲਾ […]

Continue Reading