—————–
ਕਰਨੈਲ ਰਾਮ ਬਾਲੂ ਨੇ ਸੰਭਾਲਿਆ ਮਾਰਕੀਟ ਕਮੇਟੀ ਚੇਅਰਮੈਨ ਦਾ ਦਾ ਅਹੁਦਾ
———————————————-
(ਮਨਦੀਪ ਕੌਰ)-ਪੰਜਾਬ ਮਾਰਕੀਟ ਕਮੇਟੀ ਨਕੋਦਰ ਨਿਯੁਕਤ ਕੀਤੇ ਚੇਅਰਮੈਨ ਕਰਨੈਲ ਰਾਮ ਬਾਲੂ ਨੇ ਮਾਰਕੀਟ ਕਮੇਟੀ ਦਾ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਇਸ ਮੌਕੇ ਤੇ ਹਲਕਾ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਅਤੇ ਚੇਅਰਮੈਨ ਇੰਪਰੂਵਮੈਂਟ ਟਰਸਟ ਜਲੰਧਰ ਮੈਡਮ ਰਾਜਵਿੰਦਰ ਕੋਰ ਥਿਆੜਾ ਜੀ ਅਤੇ ਪੰਜਾਬ ਐਜੂਕੇਸ਼ਨ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਡੀਐਸਪੀ ਸੁਖਪਾਲ ਸਿੰਘ ਜੀ, ਐਸ ਐਚ ਓ ਸਿਟੀ ਸੈਣੀ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਇਸ ਮੌਕੇ ਤੇ ਹਲਕਾ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਹਲਕਾ ਨਕੋਦਰ ਦੇ ਟਕਸਾਲੀ ਆਪ ਆਗੂ ਨੂੰ ਵੱਡਾ ਮਾਣ ਦਿੱਤਾ ਹੈ ਕਿਹਾ ਕਿ 2014 ਤੋਂ ਕਰਨੈਲ ਰਾਮ ਬਾਲੂ ਜੀ ਆਮ ਆਦਮੀ ਪਾਰਟੀ ਲਈ ਜੀਅ ਜਾਣ ਨਾਲ ਪਾਰਟੀ ਲਈ ਕੰਮ ਕੀਤਾ ਅਤੇ ਅੱਜ ਪਾਰਟੀ ਨੇ ਵੱਡਾ ਮਾਨ ਸਤਿਕਾਰ ਦੇ ਕੇ ਆਮ ਵਰਕਰਾਂ ਦਾ ਹੌਸਲਾ ਵਧਾਇਆ ਹੈ ਅਤੇ ਪਾਰਟੀ ਵਰਕਰਾਂ ਵਿੱਚ ਚੰਗਾ ਤੇ ਲੰਮਾ ਸੁਨੇਹਾ ਗਿਆ ਹੈ ਇਸ ਮੌਕੇ ਤੇ ਚੇਅਰਮੈਨ ਕਰਨੈਲ ਬਾਲੂ ਵੱਲੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅਤੇ ਹਲਕਾ ਨਕੋਦਰ ਦੀ ਐਮਐਲਏ ਮੈਡਮ ਇੰਦਰਜੀਤ ਕੌਰ ਮਾਣ ਜੀ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਮੈਡਮ ਰਾਜਵਿੰਦਰ ਕੋਰ ਥਿਆੜਾ ਜੀ ਤੇ ਆਏ ਹੋਏ ਪਾਰਟੀ ਦੇ ਲੀਡਰ ਸਾਹਿਬਾਨ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਸ਼ਾਂਤੀ ਸਰੂਪ ਸਟੇਟ ਸੈਕਟਰੀ ਐਸਸੀ ਐਸਟੀ ਵਿੰਗ, ਨਰੇਸ਼ ਕੁਮਾਰ ਕੋਡੀਨੇਟਰ ਬੀਸੀ ਵਿੰਗ, ਲਖਵੀਰ ਸਿੰਘ ਲੱਖਾ ਜਲੰਧਰ ਮੈਡਮ ਬਲਜੀਤ ਕੌਰ ਜਿਲਾ ਵਾਈਸ ਪ੍ਰਧਾਨ ਯੂਥ ਵਿੰਗ, ਜਤਿੰਦਰ ਸਿੰਘ ਟਾਹਲੀ ਸੰਦੀਪ ਸਿੰਘ ਸੋਢੀ ਸੋਸ਼ਲ ਮੀਡੀਆ ਇੰਚਾਰਜ, ਬਲਦੇਵ ਸਹੋਤਾ ਬਲਾਕ ਪ੍ਰਧਾਨ, ਦਰਸ਼ਨ ਸਿੰਘ ਟਾਹਲੀ ਸਟੇਜ ਸੈਕਟਰੀ ਜਨਰਲ ਵਿੰਗ,ਸੁੱਖਵਿੰਦਰ ਗਡ ਵਾਲ ਸੀਨੀਅਰ ਆਗੂ, ਅਮਰੀਕ ਸਿੰਘ ਥਿੰਦ ਐਮਸੀ ਨਕੋਦਰ, ਸੰਜੀਵ ਟੱਕਰ ਜਸਪਾਲ ਭਗਤ ਡਾਕਟਰ ਜੀਵਨ ਸਹੋਤਾ, ਪਵਨ ਕੁਮਾਰ ਗਿੱਲ, ਅਰਜਨ ਸਿੰਘ ਹੁੰਦਲ, ਵੇਦ ਪ੍ਰਕਾਸ਼ ਸਿੱਧਮ, ਰਿੰਕੂ ਮਹਿਮਾ, ਇੰਦਰਜੀਤ ਰਿੰਕੂ, ਪਰਮਿੰਦਰ ਰਤੂ, ਰਾਮ ਆਸਰਾ ਅਤੇ ਹੰਸਰਾਜ ਅਹੀਰ ਪਿੰਡ ਬਾਠਾਂ ਹਰਪ੍ਰੀਤ ਤਲਵੰਡੀ ਭਰੋਂ, ਹਰਦੀਪ ਸਿੰਘ ਸੋਨੂ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਜਸਵੀਰ ਸਿੰਘ ਸ਼ੰਕਰ, ਜੇਪੀ ਵਿੱਕੀ ਭਗਤ, ਪੀਏ ਮੋਹਿਤ ਕੁਮਾਰ ਬੀਏ ਨਵਰਾਜ ਸਿੰਘ, ਹੈਪੀ ਮੱਲੀਆਂ, ਚੰਦਰ ਭੂਸ਼ਣ ਤਿਵਾੜੀ, ਮਿੰਟੂ ਧੀਰ, ਧਰਮਿੰਦਰ ਭਗਤ ਅਮਰਜੀਤ ਸਿੰਘ, ਸਰਪੰਚ ਗਹੀਰ, ਮੰਗਲ ਸਿੰਘ ਲਿੱਤਰਾ ਸੂਬਾ ਸਿੰਘ ਬੋਬੀ ਭੱਟੀ, ਪੰਕਜ ਮਾਲੜੀ, ਸੁਖਵਿੰਦਰ ਸਿੰਘ ਸਰਬਜੀਤ ਸੋਹੀ ਸਤਿਨਾਮ ਸਿੰਘ ਢੇਰੀਆਂ ਤੇ ਸਮੂਹ ਮਾਰਕੀਟ ਕਮੇਟੀ ਦਾ ਸਟਾਫ ਹਾਜ਼ਰ ਸੀ।
