ਦੁਆਬਾ ਖਾਲਸਾ ਸੈਂਟਰ ਦੇ ਖਿਡਾਰੀਆਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ
ਜਿਲ੍ਹਾ ਜਲੰਧਰ ਸਕੂਲ਼ ਖੇਡਾਂ ਦੇ ਮੁਕਾਬਲੇ ਕਰਵਾਏ ਗਏ : ਆਜ ਤੱਕ ਆਮਨੇ ਸਾਹਮਣੇ ( ਮਨਦੀਪ ਕੌਰ) ਜਿਲ੍ਹਾ ਜਲੰਧਰ ਸਕੂਲ ਖੇਡਾਂ ਜੋ ਕਿ ਸਿਟੀ ਪਬਲਿਕ ਸਕੂਲ ਮਕਸੂਦਾਂ ਵਿਖੇ ਕਰਵਾਈਆਂ ਗਈਆਂ । ਉਹਨਾਂ ਵਿੱਚ ਦੁਆਬਾ ਖਾਲਸਾ ਸੈਂਟਰ ਦੇ ਖਿਡਾਰੀਆਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ।ਅੰਡਰ 19 ਲੜਕਿਆਂ ਨੇ ਜਿਲਾ ਪੱਧਰ ਤੇ ਪਹਿਲਾ ਸਥਾਨ ਹਾਸਿਲ ਕੀਤਾ […]
Continue Reading