ਰੈੱਡ ਕਰਾਸ ਏਕੀਕ੍ਰਿਤ ਅਤੇ ਨਸ਼ਾ ਮੁਕਤੀ ਕੇਂਦਰ ਗੁਰਦਾਸਪੁਰ ਵਿਖੇ ਸ਼ਹੀਦੀ ਸਭਾ ਸਬੰਧੀ ਸਮਾਗਮ
ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਸਾਰ ਦੇ ਇਤਿਹਾਸ ਵਿੱਚ ਹਮੇਸ਼ਾ ਬੇਮਿਸਾਲ ਅਤੇ ਅਮਰ ਰਹੇਗੀ- ਨੈਸ਼ਨਲ ਅਵਾਰਡੀ ਰੋਮੋਸ ਮਹਾਜਨ ਰੈੱਡ ਕਰਾਸ ਏਕੀਕ੍ਰਿਤ ਅਤੇ ਨਸ਼ਾ ਮੁਕਤੀ ਕੇਂਦਰ ਗੁਰਦਾਸਪੁਰ ਵਿਖੇ ਸ਼ਹੀਦੀ ਸਭਾ ਸਬੰਧੀ ਸਮਾਗਮ ਗੁਰਦਾਸਪੁਰ, 27 ਦਸੰਬਰ (ਸੋਨੂੰ) ਸ਼ਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸ਼ਾਹਿਬਜ਼ਾਦਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਵਸ ਦੀ ਯਾਦ ਵਿੱਚ, ਰੈੱਡ ਕਰਾਸ ਏਕੀਕ੍ਰਿਤ ਅਤੇ ਨਸ਼ਾ […]
Continue Reading
