ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਜਾਗਰੂਕਤਾ ਵੈਨਾਂ ਨੂੰ ਦਿਖਾਈ ਹਰੀ ਝੰਡੀ

ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੁਨੇਹਾ ਦੇਣਗੀਆਂ ਇਹ ਮੋਬਾਈਲ ਵੈਨਾਂ – ਡਿਪਟੀ ਕਮਿਸ਼ਨਰ ਗੁਰਦਾਸਪੁਰ, 26 ਸਤੰਬਰ ( ਸੋਨੂੰ,ਰਵਿੰਦਰ ) – ਮਾਣਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਉੱਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਮੰਤਵ ਲਈ ਜ਼ਿਲ੍ਹੇ ਵਿੱਚ ਝੋਨੇ ਦੀ […]

Continue Reading

आदेश में की गई अत्याधुनिक वर्टिगो लैब की स्थापना

कुरुक्षेत्र, (वैद्य पण्डित प्रमोद कौशिक) : मोहड़ी स्थित आदेश मेडिकल कॉलेज एवं अस्पताल के कान, नाक एवं गला विभाग (ईएनटी) में अत्याधुनिक वर्टिगो लैब की स्थापना की गई है। जिसका उद्दघाटन आदेश ग्रुप के चेयरमैन डा. एच.एस. गिल, आदेश के एम.डी. डा. गुणतास सिंह गिल ने किया। इस दौरान डा. एच.एस. गिल ने कहा कि […]

Continue Reading

प्राचीन श्री दुर्गा माता एवं राधा कृष्ण मंदिर में मां का पंचोपचार पूजन किया

मां की स्तुति समग्र नकारात्मक शक्तियों का विनाश करने वाली : कुलपति वैद्य करतार सिंह। कुलपति वैद्य करतार सिंह धीमान को प्रोफेसर राजा सिंगला ने चुनरी ओढ़ाकर किया सम्मानित। कुरुक्षेत्र, वैद्य पण्डित प्रमोद कौशिक 26 सितंबर : ब्रह्मसरोवर तट स्थित प्राचीन श्री दुर्गा माता एवं राधा कृष्ण मंदिर में आश्विन मास नवरात्र महोत्सव पर मां […]

Continue Reading

आयुष विवि के आयुर्वेदिक अस्पताल में दाखिल रोगियों के लिए योग साधना शुरू।

रोगियों की मानसिक व शारीरिक पीड़ा के लिए संजीवनी बनेगा योग : प्रो. डॉ. राजा सिंगला कुरुक्षेत्र,26 सितंबर : बीमारी के दौरान शारीरिक तकलीफों के साथ मानसिक तनाव से गुजर रहे रोगियों को इस अवस्था से बाहर लाने के लिए श्री कृष्ण आयुष विश्वविद्यालय ने लीक से हटकर कदम उठाया है। अब विश्वविद्यालय के आयुर्वेदिक […]

Continue Reading

ਨਗਰ ਸੁਧਾਰ ਟਰੱਸਟ ਗੁਰਦਾਸਪੁਰ ਸ਼ਹਿਰ ਦੇ ਕੂੜਾ ਪ੍ਰਬੰਧਨ ਪ੍ਰੋਜੈਕਟ ਲਈ ਜ਼ਮੀਨ ਖ਼ਰੀਦ ਕੇ ਦੇਣ ਲਈ ਤਿਆਰ

ਗੁਰਦਾਸਪੁਰ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਹੱਥ ਵਧਾਇਆ ਗੁਰਦਾਸਪੁਰ, 26 ਸਤੰਬਰ ( ਸੋਨੂੰ , ਰਵਿੰਦਰ ) – ਗੁਰਦਾਸਪੁਰ ਸ਼ਹਿਰ ਦੇ ਕੂੜੇ ਦੀ ਸਮੱਸਿਆ ਦੇ ਪੱਕੇ ਹੱਲ ਲਈ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾ ਨੇ ਹੱਥ ਵਧਾਇਆ ਹੈ। ਚੇਅਰਮੈਨ ਰਾਜੀਵ […]

Continue Reading

ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਇੱਕ ਰੋਜ਼ਾ ਇੰਟਰਪਿਨਓਰਮੈਂਟ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਿਨ

ਗੁਰਦਾਸਪੁਰ, 26 ਸਤੰਬਰ ( ਸੋਨੂੰ , ਰਵਿੰਦਰ ) – ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਅੱਜ ਇੰਸਟੀਟਿਊਸ਼ਨਲ ਇਨੋਵੇਸ਼ਨ ਕੌਂਸਲ ਅਤੇ ਇੰਟਰਨਲ ਕੁਆਲਿਟੀ ਐਸਇਓਰੈਂਸ ਸੈੱਲ ਵੱਲੋਂ ਇੱਕ ਦਿਨ ਦਾ ਇੰਟਰਪਿਨਓਰਮੈਂਟ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਸਾਬਕਾ ਸਕੱਤਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ, ਮੌਜੂਦਾ ਪੰਜਾਬ ਦੇ […]

Continue Reading

हरियाणा विधान सभा के इतिहास में पहली बार ऐसा प्रशिक्षण, पहले दिन हुए 4 तकनीकी सत्र।

विधायी प्रारूपण की गुणवत्ता बेहतर होने से लोकतांत्रिक प्रक्रियाएं और सुदृढ़ होंगी : विस अध्यक्ष हरविन्द्र कल्याण हरियाणा विधान सभा के इतिहास में पहली बार ऐसा प्रशिक्षण, पहले दिन हुए 4 तकनीकी सत्र। चंडीगढ़, वैद्य पण्डित प्रमोद कौशिक 26 सितम्बर : हरियाणा विधान सभा की ओर से शुक्रवार को चंडीगढ़ के सेक्टर 26 स्थित महात्मा […]

Continue Reading

– *ਡਿਪਟੀ ਕਮਿਸ਼ਨਰ ਨੇ ਨੂਰਮਹਿਲ ਦੇ ਸੀਵਰੇਜ ਪਾਣੀ ਦੀ ਨਿਕਾਸੀ ਸਬੰਧੀ ਪ੍ਰਾਜੈਕਟ ਦਾ ਲਿਆ ਜਾਇਜ਼ਾ* – ਰਾਈਜ਼ਿੰਗ ਮੇਨ ਪਾਈਪ ਤੇ ਸੀਵਰੇਜ ਮਿਸਿੰਗ ਲਾਈਨਾਂ ਸਬੰਧੀ ਚੱਲ ਰਹੀ ਪ੍ਰਕਿਰਿਆ ਤੇਜ਼ੀ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਜਲੰਧਰ, 25 ਸਤੰਬਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਕੌਂਸਲ ਨੂਰਮਹਿਲ ਦੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਐਸ.ਟੀ.ਪੀ. ਦੀ ਰਾਈਜ਼ਿੰਗ ਮੇਨ ਅਤੇ ਸੀਵਰੇਜ ਮਿਸਿੰਗ ਲਾਈਨਾਂ ਸਬੰਧੀ ਚੱਲ ਰਹੀ ਪ੍ਰਕਿਰਿਆ ਤੇਜ਼ੀ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਸਮੇਤ ਨਗਰ ਕੌਂਸਲ ਨੂਰਮਹਿਲ ਅਤੇ ਗ੍ਰੇਟਰ ਲੁਧਿਆਣਾ ਡਿਵੈਪਲਮੈਂਟ ਅਥਾਰਟੀ (ਗਲਾਡਾ) ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸੀਵਰੇਜ ਰਾਈਜ਼ਿੰਗ ਮੇਨ ਪਾਈਪ ਤੇ ਮਿਸਿੰਗ ਲਾਈਨਾਂ ਦੇ ਕੰਮ ਦੀ ਤਾਜ਼ਾ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਗਲਾਡਾ ਦੇ ਅਧਿਕਾਰੀਆਂ ਨੂੰ ਕਿਹਾ ਕਿ ਲੋਕ ਹਿੱਤ ਦੇ ਮੱਦੇਨਜ਼ਰ ਰਾਈਜ਼ਿੰਗ ਮੇਨ ਦੇ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਸੀਵਰੇਜ ਮਿਸਿੰਗ ਲਾਈਨਾਂ ਦੇ ਕੰਮ ਸਬੰਧੀ ਲਿਖਤੀ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਾਫ-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਡਾ. ਅਗਰਵਾਲ ਨੇ ਕਿਹਾ ਕਿ ਸ਼ਹਿਰ ਵਿੱਚ ਲੋਕਾਂ ਨੂੰ ਸਵੱਛ ਆਲਾ-ਦੁਆਲਾ ਮੁਹੱਈਆ ਕਰਵਾਉਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦੇ ਪਾਣੀ ਦੀ ਢੁੱਕਵੀਂ ਨਿਕਾਸੀ ਲਈ ਇਹ ਪ੍ਰਾਜੈਕਟ ਬਹੁਤ ਅਹਿਮ ਹੈ, ਜਿਸ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਪ੍ਰਾਜੈਕਟ ਨੂੰ ਜਲਦ ਨੇਪਰੇ ਚਾੜ੍ਹਨ ਲਈ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕਾਰਜ ਵਿੱਚ ਜੇਕਰ ਕਿਤੇ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ, ਤਾਂ ਜੋ ਉਸ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ। ਮੀਟਿੰਗ ਵਿੱਚ ਕਾਰਜਕਾਰੀ ਇੰਜੀਨੀਅਰ ਗਲਾਡਾ ਰਾਜੇਸ਼ ਮਹਾਜਨ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਨੂਰਮਹਿਲ ਰਣਧੀਰ ਸਿੰਘ, ਐਸ.ਡੀ.ਓ. ਗਲਾਡਾ ਜਪਸਿਮਰਨ ਕੌਰ, ਜੇ.ਈ. ਜਲ ਸਪਲਾਈ ਤੇ ਸੀਵਰੇਜ ਮੰਡਲ ਜਲੰਧਰ-2 ਦੀਪਕ ਕੁਮਾਰ ਵੀ ਮੌਜੂਦ ਸਨ। ———–

– ਰਾਈਜ਼ਿੰਗ ਮੇਨ ਪਾਈਪ ਤੇ ਸੀਵਰੇਜ ਮਿਸਿੰਗ ਲਾਈਨਾਂ ਸਬੰਧੀ ਚੱਲ ਰਹੀ ਪ੍ਰਕਿਰਿਆ ਤੇਜ਼ੀ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਜਲੰਧਰ, 25 ਸਤੰਬਰ : (ਮਨਦੀਪ ਕੌਰ) ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਕੌਂਸਲ ਨੂਰਮਹਿਲ ਦੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਐਸ.ਟੀ.ਪੀ. ਦੀ ਰਾਈਜ਼ਿੰਗ ਮੇਨ ਅਤੇ ਸੀਵਰੇਜ ਮਿਸਿੰਗ ਲਾਈਨਾਂ ਸਬੰਧੀ […]

Continue Reading

बाढ़ पीड़ितों की मदद के लिए डिप्टी कमिश्नर को 25 लाख रुपये का चैक सौंपा

बाढ़ पीड़ितों की मदद के लिए डिप्टी कमिश्नर को 25 लाख रुपये का चैक सौंपा बाढ़ प्रभावित लोगों के लिए बड़ी राहत साबित होगा यह योगदान : डा. हिमांशु अग्रवाल जालंधर, 25 सितंबर: एस्के सक्सेना हाल ही में आई बाढ़ के कारण प्रभावित लोगों की मदद के लिए जालंधर के वरिष्ठ नागरिक इंदरजीत सिंह गुलाटी […]

Continue Reading

ਪੰਜਾਬ ਦੀਆਂ ਮਾਵਾਂ–ਭੈਣਾਂ ਨੂੰ ਅਪੀਲ – ਹੁਣ ਚੁੱਪ ਨਾ ਰਹੋ, ਸੁੱਤੀ ਸਰਕਾਰ ਨੂੰ ਜਗਾਓ

ਹਰਿਆਣਾ ‘ਚ ਭਾਜਪਾ ਨੇ ਕੀਤਾ ਵਾਅਦਾ ਪੂਰਾ, ਪੰਜਾਬ ‘ਚ ਮਾਨ ਸਰਕਾਰ ਦਾ ਵਾਅਦਾ ਬਣਿਆ ਧੋਖਾ : ਡਾ. ਸੁਭਾਸ਼ ਸ਼ਰਮਾ ਪੰਜਾਬ ਦੀਆਂ ਮਾਵਾਂ–ਭੈਣਾਂ ਨੂੰ ਅਪੀਲ – ਹੁਣ ਚੁੱਪ ਨਾ ਰਹੋ, ਸੁੱਤੀ ਸਰਕਾਰ ਨੂੰ ਜਗਾਓ ਚੰਡੀਗੜ੍ਹ, 25 ਸਤੰਬਰ –(ਮਨਦੀਪਕੌਰ )ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ‘ਤੇ ਸਿੱਧਾ ਵਾਰ ਕਰਦਿਆਂ […]

Continue Reading