ਪੰਜਾਬ ਸਰਕਾਰ ਹਮੇਸ਼ਾ ਲੋਕਾਂ ਦੀ ਮਦਦ ਲਈ ਉਨ੍ਹਾਂ ਦੇ ਨਾਲ ਖੜੀ ਹੈ
ਕੈਬਿਨੇਟ ਮੰਤਰੀ ਮੋਹਿੰਦਰ ਭਗਤ ਨੇ ਜਲੰਧਰ ਵੈਸਟ ਦੇ ਇਲਾਕਿਆਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਵੰਡਿਆ ਰਾਹਤ ਸਮੱਗਰੀ ਤੇ ਤਿਰਪਾਲਾਂ ਕਿਹਾ, ਪੰਜਾਬ ਸਰਕਾਰ ਹਮੇਸ਼ਾ ਲੋਕਾਂ ਦੀ ਮਦਦ ਲਈ ਉਨ੍ਹਾਂ ਦੇ ਨਾਲ ਖੜੀ ਹੈ ਜਲੰਧਰ –(ਮਨਦੀਪ ਕੌਰ)ਜਿੱਥੇ ਕਈ ਰਾਜਾਂ ਵਿੱਚ ਆਫਤ ਤੋਂ ਬਾਅਦ ਲੋਕਾਂ ਦੀ ਰਾਹਤ ਲਈ ਕੇਵਲ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਉੱਥੇ ਪੰਜਾਬ ਵਿੱਚ ਮਾਨ ਸਰਕਾਰ […]
Continue Reading