ਦੁਆਬੇ ਲਈ ਦੀਵਾਲੀ ਦਾ ਵੱਡਾ ਤੋਹਫ਼ਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਐਸਬੀਐਸ ਨਗਰ ਵਿਖੇ ਮੈਡੀਕਲ ਕਾਲਜ ਲਈ ਐਲ.ਓ.ਆਈ. ਜਾਰੀ*
*ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕੀਤਾ: ਡਾ.ਬਲਬੀਰ ਸਿੰਘ* *160 ਕਰੋੜ ਦੇ ਪੀਪੀਪੀ ਪ੍ਰਾਜੈਕਟ ਤਹਿਤ ਹੁਣ ਨਵਾਂਸ਼ਹਿਰ ਨੂੰ ਮਿਲੇਗਾ 50 ਐਮਬੀਬੀਐਸ ਸੀਟਾਂ ਅਤੇ 30 ਬੈੱਡਾਂ ਦੀ ਸਹੂਲਤ ਵਾਲਾ ਸੁਪਰ ਸਪੈਸ਼ਲਟੀ ਕਾਰਡੀਅਕ ਕੇਅਰ ਯੂਨਿਟ* *ਸਰਕਾਰੀ ਕੋਟੇ ਅਧੀਨ 50 ਫੀਸਦੀ ਸੀਟਾਂ ਰਾਖਵੀਆਂ: ਡਾ. ਬਲਬੀਰ ਸਿੰਘ* *ਸਿਰਫ਼ 10 ਰੁਪਏ ਦੀ ਲੱਗੇਗੀ ਪਰਚੀ ਅਤੇ ਮੁੱਖ […]
Continue Reading
