ਸਵੇਰੇ 11 ਵਜੇ ਤੋਂ ਬਾਅਦ ਜਲੰਧਰ ਜ਼ਿਲ੍ਹੇ ਵਿੱਚ ਡ੍ਰੋਨ ਨਾਲ ਸੰਬੰਧਤ ਕੋਈ ਘਟਨਾ ਨਹੀਂ ਵਾਪਰੀ,

पंजाब

Aaj Tak Aamne Saamne

ਸਵੇਰੇ 11 ਵਜੇ ਤੋਂ ਬਾਅਦ ਜਲੰਧਰ ਜ਼ਿਲ੍ਹੇ ਵਿੱਚ ਡ੍ਰੋਨ ਨਾਲ ਸੰਬੰਧਤ ਕੋਈ ਘਟਨਾ ਨਹੀਂ ਵਾਪਰੀ, ਇਸ ਲਈ ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪਰ ਸੁਰੱਖਿਆ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਭਾਰੀ ਇਕੱਤਰਤਾ ਜਾਂ ਭੀੜ ਤੋਂ ਬਚੋ,
ਬਾਹਰ ਜਾਣ ਅਤੇ ਉੱਚੀਆਂ ਇਮਾਰਤਾਂ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ ਤੇ ਅਫਵਾਹਾਂ ਤੋਂ ਬੱਚਿਆ ਜਾਵੇ।

ਸ਼ਾਂਤ ਰਹੋ, ਸਰਕਾਰ ਤੇ ਜ਼ਿਲ੍ਹਾ ਪ੍ਰਸਾਸ਼ਨ ਤੁਹਾਡੇ ਨਾਲ ਖੜ੍ਹਾ ਹੈ।

10 ਮਈ
12.45 pm

ਡਿਪਟੀ ਕਮਿਸ਼ਨਰ ਜਲੰਧਰ
ਹਿਮਾਂਸ਼ੂ ਅਗਰਵਾਲ

Leave a Reply

Your email address will not be published. Required fields are marked *