Aaj Tak aamne saamne
ਐਤਵਾਰ ਇੱਕ ਜੂਨ ਨੂੰ ਸਰਬ ਗ੍ਰੀਨ ਵੈੱਲੀ ਵਸਨੀਕ ਸਨੌਰ ਪਟਿਆਲਾ ਨਿਵਾਸੀਆਂ ਵੱਲੋਂ
ਗ੍ਰੀਨ ਵੈਲੀ ਵਿੱਚ ਸੀਵਰੇਜ ਦਾ ਕਾਰਜ ਲੇਖਕ ਕੀਰਤ ਸਿੰਘ ਤਪੀਆ ਜੀ ਕੋਲੋਂ ਆਰੰਭ ਕਰਾਇਆ ਗਿਆ ਜਿਹਨਾਂ ਨੇਂ ਗੰਗਾ ਜਲ ਛਿੜਕ ਕੇ ਸਭਨਾਂ ਦਾ ਮੂੰਹ ਮਿੱਠਾ ਕਰਾਇਆ.ਸ੍ਰੀ ਵਿਕਾਸ ਕਪੂਰ
ਮਲਹੋਤਰਾ ਸਾਹਿਬ ਜੀ ਸ੍ਰ ਜਸਪਾਲ ਸਿੰਘ ਜੀ ਸ੍ਰੀ ਹਨੀ ਅਰੋੜਾ ਜੀ. ਸ੍ਰ ਅਮਨ ਧਾਲੀਵਾਲ ਜੀ ਅਤੇ ਨਿਪੁੰਨ ਮਧੁਰ ਗੋਇਲ ਸੁਨੀਲ ਕਪੂਰ ਜੀ ਡਾ. ਭੌਰਾ ਸਾਹਿਬ ਜੀ ਨੇਂ ਸਭਨਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ. ਅਤੇ ਇਲਾਕੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਇਲਾਕੇ ਦੇ ਲੀਡਰ ਸਹਿਬਾਨਾਂ ਦਾ ਧੰਨਵਾਦ ਕੀਤਾ….