28.05 ਗ੍ਰਾਮ ਹੈਰੋਇਨ ਸਮੇਤ 07 ਮੁਲਜ਼ਮ ਗ੍ਰਿਫਤਾਰ।
ਕਮਿਸ਼ਨਰੇਟ ਪੁਲਿਸ ਜਲੰਧਰ ਨੇ ਨਸ਼ਿਆਂ ਖਿਲਾਫ ਸ਼ਿਕੰਜਾ ਕੱਸਿਆ: 28.05 ਗ੍ਰਾਮ ਹੈਰੋਇਨ ਸਮੇਤ 07 ਮੁਲਜ਼ਮ ਗ੍ਰਿਫਤਾਰ। ਜਲੰਧਰ 05 ਸਤੰਬਰ 2025: ਮਨਦੀਪ ਕੌਰ ਨਸ਼ਿਆਂ ਪ੍ਰਤੀ ਆਪਣੀ ਜ਼ੀਰੋ ਟੌਲਰੈਂਸ ਨੀਤੀ ਤਹਿਤ, ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਵੱਖ-ਵੱਖ ਥਾਣਿਆਂ ਵਿੱਚ ਨਸ਼ਿਆ ਖਿਲਾਫ ਸਖ਼ਤ ਕਾਰਵਾਈਆਂ ਕੀਤੀਆ ਗਈਆਂ। ਇਹਨਾਂ ਕਾਰਵਾਈਆਂ ਵਿੱਚ, ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ 07 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ […]
Continue Reading
