ਭਾਰਤੀ ਫ਼ੌਜ ਦੀ ਟੀਮ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਪਿੰਡ ਦੁਲਚੀ ਕੇ ਵਿਖੇ ਕੀਤਾ ਗਿਆ ਅਭਿਆਸ
ਫਿਰੋਜ਼ਪੁਰ, 8 ਜੁਲਾਈ 2026. ਭਾਰਤੀ ਫ਼ੌਜ ਦੀ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਦੁਲਚੀ ਕੇ ਵਿਖੇ ਸਰਕਾਰੀ ਸਮਾਰਟ ਸੀਨੀਅਰ ਸਕੈਂਡਰੀ ਸਕੂਲ ਵਿੱਚ ਹੜ੍ਹਾਂ ਨਾਲ ਹੋਣ ਵਾਲੀ ਕੁਦਰਤੀ ਤਬਾਹੀ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਅਤਿ ਜਰੂਰੀ ਪ੍ਰਬੰਧਾਂ ਤੇ ਬਚਾਅ ਸਬੰਧੀ ਅਭਿਆਸ (ਮੋਕ-ਡਰਿਲ) ਕੀਤਾ। ਇਸ ਮੋਕ ਡਰਿਲ ਵਿਚ ਭਾਰਤੀ ਫ਼ੌਜ ਅਤੇ ਐਸ.ਡੀ.ਆਰ.ਐਫ. ਨਾਲ ਜ਼ਿਲ੍ਹੇ […]
Continue Reading
