Android Phone ਫੋਨ-197 ਅਤੇ I-Phone-03 ਕੁੱਲ 200 ਮੋਬਾਇਲ ਫੋਨ ਅਸਲ ਮਾਲਕਾਂ ਨੂੰ ਵਾਪਿਸ ਕੀਤੇ ਗਏ ਹਨ।
ਜਿਲ੍ਹਾ ਪਠਾਨਕੋਟ ਦੇ ਕਈ ਵਸਨੀਕਾਂ ਦੇ ਮੋਬਾਇਲ ਫੋਨ ਗੁੰਮ ਹੋਏ ਸਨ। ਜਿਨ੍ਹਾਂ ਵੱਲੋਂ ਜਿਲ੍ਹਾ ਪਠਾਨਕੋਟ ਦੇ ਵੱਖ-ਵੱਖ ਪੁਲਿਸ ਸਾਂਝ ਕੇਂਦਰਾਂ ਵਿਖੇ ਗੁੰਮਸ਼ੁਦਗੀ ਦਰਜ ਕਰਵਾਈ ਗਈ ਸੀ। ਜਿਨ੍ਹਾਂ ਨੂੰ ਪਠਾਨਕੋਟ ਪੁਲਿਸ ਦੀ ਟੈਕਨੀਕਲ ਟੀਮ ਵੱਲੋਂ ਪੂਰੇ ਭਾਰਤ ਵਿੱਚੋਂ ਟਰੇਸ ਕਰਕੇ ਅੱਜ ਮਿਤੀ 16-04-2025 ਨੂੰ ਵੱਖ-ਵੱਖ ਕੰਪਨੀਆਂ ਦੇ ਜਿਲ੍ਹਾ ਪਠਾਨਕੋਟ ਦੇ ਕਈ ਵਸਨੀਕਾਂ ਦੇ ਮੋਬਾਇਲ ਫੋਨ ਗੁੰਮ […]
Continue Reading
