ਭਾਵੜਾ ਪਿੰਡ ਦੀ ਸਰਪੰਚ, ਪੰਚ ਤੇ ਲੰਬੜਦਾਰ ਨੇ ਵੱਡੀ ਗਿਣਤੀ ਸਾਥੀਆਂ ਸਮੇਤ ‘ਆਪ’ ਨੂੰ ਅਲਵਿਦਾ ਆਖ ਕਾਂਗਰਸ ਕੀਤੀ ਜੁਆਇੰਨ*
ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਸਰਪੰਚ ਤੇ ਹੋਰਨਾਂ ਲੋਕਾਂ ਦਾ ਕਾਂਗਰਸ ਵਿੱਚ ਕੀਤਾ ਸਵਾਗਤ* ਦੀਨਾਨਗਰ, 2 ਨਵੰਬਰ ( ਸੋਨੂੰ ਸਮਿਆਲ) ਹਲਕਾ ਦੀਨਾਨਗਰ ਦੇ ਪ੍ਰਮੁੱਖ ਪਿੰਡ ਭਾਵੜਾ ਵਿੱਚ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਪਿੰਡ ਦੀ ਮੌਜੂਦਾ ਸਰਪੰਚ ਰੀਨਾ ਕੁਮਾਰੀ ਨੇ ਪੰਚਾਇਤ ਨੁਮਾਇੰਦਿਆਂ ਸਮੇਤ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੂੰ ਨਾਲ ਲੈ […]
Continue Reading
