ਪਿੰਡ ਪੀਰਾਂਬਾਗ਼’ਚ ਮਸੀਹ ਸੰਮੇਲਨ 5 ਮਈ ਨੂੰ:- ਪ੍ਰੇਰਿਤ ਬੀ ਐੱਮ ਭੱਟੀ
ਗੁਰਦਾਸਪੁਰ 1ਮਈ (ਸੋਨੂੰ )-ਬੀ. ਐੱਮ. ਭੱਟੀ ਮਨਿਸਟਰੀ ਗੁਰਦਾਸਪੁਰ ਵੱਲੋਂ ਇਕ ਰੋਜ਼ਾ ਮਸੀਹ ਸੰਮੇਲਨ 5ਮਈ ਨੂੰ ਪਿੰਡ ਪੀਰਾਂਬਾਗ਼ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਵਿਚ ਵਿਸ਼ੇਸ਼ ਤੌਰ ‘ਤੇ ਮੁੱਖ ਪ੍ਰਚਾਰਕ ਪ੍ਰੇਰਿਤ ਬੀ. ਐੱਮ. ਭੱਟੀ ਅਤੇ ਪਾਸਟਰ ਰਾਖਲ ਭੱਟੀ ਪਹੁੰਚਣਗੇ। ਜਿੰਨਾਂ ਵੱਲੋਂ ਪ੍ਰਭੂ ਯਿਸੂ ਮਸੀਹ ਜੀ ਦਾ ਪ੍ਰਚਾਰ ਕਰਕੇ ਮਸੀਹ ਸੰਗਤ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਲ ਜੋੜਿਆ ਜਾਵੇਗਾ। ਪਾਸਟਰ ਬੀ. ਐਮ. ਭੱਟੀ ਵੱਲੋਂ ਇਕ ਰੋਜ਼ਾ ਮਸੀਹ ਸੰਮੇਲਨ ‘ਚ ਆਸ ਪਾਸੇ ਦੇ ਸਭ ਲੋਕਾਂ ਨੂੰ ਪਰਿਵਾਰ ਸਮੇਤ ਪਹੁੰਚਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਨੂੰ ਇਸ ਸੰਮੇਲਨ ਵਿਚ ਪਹੁੰਚ ਕੇ ਪ੍ਰਭੂ ਦੀਆਂ ਬਰਕਤਾਂ ਹਾਸਲ ਕਰਨੀਆਂ ਚਾਹੀਦੀਆਂ ਹਨ।
ਗੁਰਦਾਸਪੁਰ 1ਮਈ (ਰਾਜਨ ਰੰਧਾਵਾ)-ਬੀ. ਐੱਮ. ਭੱਟੀ ਮਨਿਸਟਰੀ ਗੁਰਦਾਸਪੁਰ ਵੱਲੋਂ ਇਕ ਰੋਜ਼ਾ ਮਸੀਹ ਸੰਮੇਲਨ 5ਮਈ ਨੂੰ ਪਿੰਡ ਪੀਰਾਂਬਾਗ਼ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਵਿਚ ਵਿਸ਼ੇਸ਼ ਤੌਰ ‘ਤੇ ਮੁੱਖ ਪ੍ਰਚਾਰਕ ਪ੍ਰੇਰਿਤ ਬੀ. ਐੱਮ. ਭੱਟੀ ਅਤੇ ਪਾਸਟਰ ਰਾਖਲ ਭੱਟੀ ਪਹੁੰਚਣਗੇ। ਜਿੰਨਾਂ ਵੱਲੋਂ ਪ੍ਰਭੂ ਯਿਸੂ ਮਸੀਹ ਜੀ ਦਾ ਪ੍ਰਚਾਰ ਕਰਕੇ ਮਸੀਹ ਸੰਗਤ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਲ ਜੋੜਿਆ ਜਾਵੇਗਾ। ਪਾਸਟਰ ਬੀ. ਐਮ. ਭੱਟੀ ਵੱਲੋਂ ਇਕ ਰੋਜ਼ਾ ਮਸੀਹ ਸੰਮੇਲਨ ‘ਚ ਆਸ ਪਾਸੇ ਦੇ ਸਭ ਲੋਕਾਂ ਨੂੰ ਪਰਿਵਾਰ ਸਮੇਤ ਪਹੁੰਚਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਨੂੰ ਇਸ ਸੰਮੇਲਨ ਵਿਚ ਪਹੁੰਚ ਕੇ ਪ੍ਰਭੂ ਦੀਆਂ ਬਰਕਤਾਂ ਹਾਸਲ ਕਰਨੀਆਂ ਚਾਹੀਦੀਆਂ ਹਨ।