ਦੋਆਬਾ ਖ਼ਾਲਸਾ ਸੈਂਟਰ ਲੜਕੀਆ ਦੀ ਟੀਮ (ਅੰਡਰ 14 )ਨੇ ਜ਼ਿਲ੍ਹਾ ਪੱਧਰ ਤੇ ਐਮ.ਜੀ.ਐਨ ਸਕੂਲ ਦੀ ਟੀਮ ਨੂੰ ਹਰਾ ਕੇ ਬਾਸਕਿਟਬਾਲ ਮੈਚ ਵਿੱਚੋ ਜਿੱਤ ਹਾਸਲ ਕੀਤੀ | ਟੀਮ ਦੇ ਕੋਚ ਭਵਖੰਡਨ ਸਿੰਘ ਜੀ ਨੇ ਬੱਚਿਆ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ |