ਨਸ਼ੇ ਨੂੰ ਰੋਕਣ ਲਈ ਪ੍ਰਸ਼ਾਸ਼ਨ ਚੁੱਕੇ ਸਖ਼ਤ ਕਦਮ -advocate ਧੀਰਜ ਸ਼ਰਮਾ

पंजाब स्वास्थ्य

ਗੁਰਦਾਸਪੁਰ 31 ਅਕਤੂਬਰ (ਸੋਨੂੰ ਸਮਿਆਲ )
ਅੱਜ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਐਡਵੋਕੇਟ ਧੀਰਜ ਸ਼ਰਮਾ ਪ੍ਰਦਾਨ ਗੁਰਦਾਸਪੁਰ ਹੈਲਪਿੰਗ ਹੈਂਡ ਸੋਸਾਇਟੀ ਅਤੇ ਵਾਈਸ ਪ੍ਰਦਾਨ ਨੀਰਜ ਮਹਾਜਨ ਨੀਰਜ ਮਹਾਜਨ ਅਸਿਸਟੈਂਟ ਕਮਿਸ਼ਨਰ ਪੰਜਾਬ ਸਰਕਾਰ ਨੇ ਦੱਸਿਆ ਕਿ ਨਸ਼ਾ ਇਕ ਦੀਮਕ ਦੀ ਤਰ੍ਹਾਂ ਹੁੰਦਾ ਹੈ ਜੀ ਹੌਲੀ ਹੌਲੀ ਸਮਾਜ ਨੂੰ ਖਤਮ ਕਰ ਰਿਹਾ ਹੈ ਐਡਵੋਕੇਟ ਧੀਰਜ ਸ਼ਰਮਾ ਜੀ ਕਹਿ ਨਸ਼ਾ ਜ਼ਹਿਰ ਹੈ ਨਾਲ ਨਾਲ ਇਹ ਵੀ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਇਕ ਸਖ਼ਤ ਕਦਮ ਦੀ ਜਰੂਰਤ ਹੈ ਨਸ਼ਾ ਜਵਾਨੀ ਖਤਮ ਕਰ ਰਿਹਾ ਹੈ ਸਾਨੂੰ ਸਭ ਸਮਾਜ ਨੂੰ ਮਿਲਕੇ ਨਸ਼ਿਆ ਵਿਰੁੱਧ ਇਕ ਜੰਗ ਛੇੜਨੀ ਚਾਹੀਦੀ ਹੈ ਨਸ਼ੇ ਦੀ ਰੋਕਥਾਮ ਲਈ ਸਭ ਨੂੰ ਸਚੇਤ ਰਹਿਣਾ ਚਾਹੀਦਾ ਹੈ ਅਤੇ ਜਿਥੇ ਜਰੂਰਤ ਹੋਏ ਪਰਸ਼ਾਸ਼ਨ ਦਾ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ ਐਡਵੋਕੇਟ ਧੀਰਜ ਸ਼ਰਮਾ ਨੇ ਕਿਹਾ ਕਿ ਨਸ਼ੇ ਵਿਰੁੱਧ ਪਰਸ਼ਾਸ਼ਨ ਅਗਰ ਸਖ਼ਤੀ ਦਿਖਾਏ ਤਾ ਨਸ਼ਾ ਸਮਗਲਰਾਂ ਵਿੱਚ ਡਰ ਬਣੇਗਾ ਤਾਂ ਜੌ ਕੋਈ ਵੀ ਨਸ਼ਾ ਨਾ ਵੇਚ ਸਕੇਗਾ ਨਾ ਹੀ ਕੋਈ ਖਰੀਦ ਪਾਏਗਾ ਇਹ ਸਖ਼ਤੀ ਬਹੁਤ ਜਰੂਰੀ ਏ ਹਾਲਾਤ ਨੂੰ ਦੇਖਦੇ ਹੋਏ ਸਖਤ ਕਦਮ ਚੁੱਕਣੇ ਚਾਹੀਦੇ ਹਨ

Leave a Reply

Your email address will not be published. Required fields are marked *