ਸੀਬੀਏ ਇੰਫੋਟੈਕ, ਗੁਰਦਾਸਪੁਰ ਵਿੱਚ ਮਨਾਇਆ ਗਿਆ ਵਿਸ਼ੇਸ਼ ਸਮਾਰੋਹ ,
ਸੀਬੀਏ ਇੰਫੋਟੈਕ, ਗੁਰਦਾਸਪੁਰ ਵਿੱਚ ਮਨਾਇਆ ਗਿਆ ਵਿਸ਼ੇਸ਼ ਸਮਾਰੋਹ ਗੁਰਦਾਸਪੁਰ, (ਤਾਰੀਖ):22 ਅਪ੍ਰੈਲ (ਸੋਨੂੰ ਸਮਿਆਲ) ਸੀਬੀਏ ਇੰਫੋਟੈਕ, ਗੁਰਦਾਸਪੁਰ ਵਿੱਚ ਅੱਜ ਇੱਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਦੋ ਮਹਾਨ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ। ਇਸ ਸਮਾਰੋਹ ਵਿੱਚ ਇੰਸਪੈਕਟਰ ਇੰਦਰਬੀਰ ਕੌਰ, ਜਿਲ੍ਹਾ ਇੰਚਾਰਜ, ਸੰਜ੍ਹ ਕੇਂਦਰ ਅਤੇ ਸ਼੍ਰੀ ਨੀਰਜ ਮਹਾਜਨ, ਚੇਅਰਮੈਨ, ਐਨਜੀਓ ਨਵਾਂ ਯੁਗ ਨਵੀਂ ਸੋਚ ਮਹਿਮਾਨ ਅਧਿਆਪਕਾਂ […]
Continue Reading