ਸੜਕਾਂ ਕਿਨਾਰੇ ਗਲਤ ਖੜੇ ਕੀਤੇ ਵਾਹਨਾਂ ਦੇ ਕੀਤੇ 50 ਈ ਚਲਾਨ
ਏਡੀਸੀਪੀ ਟਰੈਫਿਕ ਅਮਨਦੀਪ ਕੌਰ ਭੁੱਲਰ ਆਏ ਆਪਣੇ ਰੋਂਅ ਵਿੱਚ – ਸੜਕਾਂ ਕਿਨਾਰੇ ਗਲਤ ਖੜੇ ਕੀਤੇ ਵਾਹਨਾਂ ਦੇ ਕੀਤੇ 50 ਈ ਚਲਾਨ – ਸੜਕਾਂ ਕਿਨਾਰੇ ਕੀਤੇ ਕਬਜ਼ਿਆਂ ਅਤੇ ਨਜਾਇਜ਼ ਪਾਰਕਿੰਗਾਂ ਖਿਲਾਫ ਹੋਏਗੀ ਵੱਡੀ ਕਾਰਵਾਈ- ਮੈਡਮ ਅਮਨਦੀਪ ਕੌਰ ਅੰਮ੍ਰਿਤਸਰ, 29 (ਅਪ੍ਰੈਲ)- (ਸੋਨੂੰ ):ਬੀਤੇ ਸਮੇਂ ਵਿੱਚ ਅੰਮ੍ਰਿਤਸਰ ਦੀ ਟਰੈਫਿਕ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਹਮੇਸ਼ਾ ਤਤਪਰ ਰਹੀ […]
Continue Reading