ਵਿਦਿਆਰਥੀਆਂ ਨੂੰ ਵਿੱਦਿਅਕ ਕਰਜੇ਼ ਸਬੰਧੀ ਜਾਣਕਾਰੀ ਦਿੱਤੀ
ਧੂਰੀ,12 ਅਕਤੂਬਰ ( ਵਰਿੰਦਰ ਕੁਮਾਰ ਬਿਊਰੋ ਚੀਫ): ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਧੂਰੀ ਪਿੰਡ ਵਿਖੇ ਵਿਦਿਆਰਥੀਆਂ ਨੂੰ ਸੀਨੀਅਰਜ਼ ਨਾਲ ਮਿਲਾਉਣ ਦੀ ਕੜੀ ਵਜੋ਼ਂ, ਜਗਦੇਵ ਸ਼ਰਮਾ, ਸਾਬਕਾ ਸੀਨੀਅਰ ਮੈਨੇਜਰ ਪੀ ਐਨ ਬੀ ਅਤੇ ਸ੍: ਸੰਤ ਸਿੰਘ ਸਾਬਕਾ ਲੈਕਚਰਾਰ ਨੇ ਸਕੂਲ ਦਾ ਦੌਰਾ ਕੀਤਾ। ਸ਼ੀ੍ ਜਗਦੇਵ ਸ਼ਰਮਾ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਬੈਂਕਾਂ ਤੋਂ ਮਿਲਣ ਵਾਲੇ ਕਰਜਿਆਂ […]
Continue Reading
