ਸਵੱਛਤਾ ਪਖਵਾੜੇ ਦੇ ਸਬੰਧ ਵਿਚ ਬੀਬੀਐਮਬੀ ਵੱਲੋਂ ਕ੍ਰਿਕੇਟ ਦਾ ਪ੍ਰਦਰਸ਼ਨੀ ਮੈਚ ਆਯੋਜਿਤ
ਤਲਵਾੜਾ, 1 ਅਕਤੂਬਰ ਸੋਨੂੰ ਸਵੱਛਤਾ ਪਖਵਾੜੇ ਤਹਿਤ ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਕ੍ਰਿਕੇਟ ਦਾ ਇਕ ਪ੍ਰਦਰਸ਼ਨੀ ਮੈਚ ਨਰਸਰੀ ਗਰਾਉਂਡ ਵਿਖੇ ਕਰਵਾਇਆ ਗਿਆ। ਇਹ ਮੈਚ ਬੀਬੀਐਮਬੀ ਡੀਏਵੀ ਸਕੂਲ ਦੀ ਟੀਮ ਅਤੇ ਬੀਬੀਐਮਬੀ ਦੀ ਟੀਮ ਵਿਚਕਾਰ ਖੇਡਿਆ ਗਿਆ ਜਿਸ ਵਿਚ ਬੀਬੀਐਮਬੀ ਦੀ ਟੀਮ ਜੇਤੂ ਰਹੀ। ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ […]
Continue Reading
