ਦਿਵਿਆਂਗਜਨਾਂ ਦੀ ਮਰਨ ਵਰਤ ਦਾ 6 ਦਿਨ
ਧੂਰੀ, 26 ਅਕਤੂਬਰ ( ਵਰਿੰਦਰ ਕੁਮਾਰ ਬਿਊਰੋ ਚੀਫ ): ਸਾਂਝਾ ਦਵਿਆਂਗ ਮੋਰਚਾ ਧੂਰੀ ਪੰਜਾਬ ਵੱਲੋਂ ਸੀਐਮ ਸਹਾਇਤਾ ਕੇਂਦਰ ਦੇ ਗੇਟ ਅੱਗੇ ਦਿਵਿਆਂਗਜਨਾਂ ਦੀ ਮਰਨ ਵਰਤ ਦਾ 6 ਦਿਨ, ਸਰਕਾਰ ਦੀ ਚੁੱਪੀ ਤੇ ਉੱਠੇ ਗੰਭੀਰ ਸਵਾਲ। ਬਿਲਕੁਲ ਸਾਹਮਣੇ ਬੈਠੇ ਦਿਵਿਆਂਗਜਨ, ਫਿਰ ਵੀ ਮੁੱਖ ਮੰਤਰੀ ਦੇ ਓਐੱਸਡੀ ਤੱਕ ਕਿਉਂ ਨਹੀਂ ਪਹੁੰਚ ਰਹੀ ਆਵਾਜ਼। ਕੀ ਸਰਕਾਰ ਨੂੰ ਕਿਸੇ […]
Continue Reading
