ਭਾਈ “ਅੰਮ੍ਰਿਤਪਾਲ ਸਿੰਘ” ਤੇ ਤੀਸਰੀ ਵਾਰ ਐਨ ਐਸ ਏ ਲਗਾਣਾ ਸਿੱਖਾਂ ਨਾਲ ਵਿਤਕਰੇ ਦੀ ਮੂੰਹ ਬੋਲਦੀ ਤਸਵੀਰ-ਸਿੱਖ ਤਾਲਮੇਲ ਕਮੇਟੀ।
ਭਾਈ “ਅੰਮ੍ਰਿਤਪਾਲ ਸਿੰਘ” ਤੇ ਤੀਸਰੀ ਵਾਰ ਐਨ ਐਸ ਏ ਲਗਾਣਾ ਸਿੱਖਾਂ ਨਾਲ ਵਿਤਕਰੇ ਦੀ ਮੂੰਹ ਬੋਲਦੀ ਤਸਵੀਰ-ਸਿੱਖ ਤਾਲਮੇਲ ਕਮੇਟੀ। ਜਲੰਧਰ (ਮਨਦੀਪ ਕੌਰ) ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ, ਜਿਨਾਂ ਨੂੰ ਖਡੂਰ ਸਾਹਿਬ ਦੇ ਲੋਕਾਂ ਵੱਲੋਂ 2 ਲੱਖ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਮੈਂਬਰ ਬਣਾਇਆ ਗਿਆ ਸੀ ,ਉੱਤੇ ਲਗਾਤਾਰ ਤੀਸਰੀ ਵਾਰ ਨੈਸ਼ਨਲ ਸਿਕਿਉਰਟੀ […]
Continue Reading
