ਜੂਨ ਮਹੀਨਾ*
[6/1, 8:13 PM] Aaj Tak Aamne Saamne (ਮਨਦੀਪ ਕੌਰ) Inderbir Ett: *ਜੂਨ ਮਹੀਨਾ* ਚੜ੍ਹਿਆ ਜੂਨ ਮਹੀਨਾ ਤਾਂ ਮੈਨੂੰ ਯਾਦ ਚੁਰਾਸੀ ਆਈ ਫਟਿਆ ਸੀਨਾ ਧਰਤੀ ਦਾ ਇੱਕ ਘਟਾ ਅੰਬਰ ਤੇ ਛਾਈ। ਟੈਂਕਾ ਤੋਪਾਂ ਦੇ ਨਾਲ ਸੈਨਾ ਆਣ ਵੜੀ ਜਦ ਅੰਦਰ। ਰਤਾ ਪਾਪੀਆਂ ਤਰਸ ਨਾ ਕੀਤਾ ਢਾਹ ਸੁੱਟਿਆ ਹਰਿਮੰਦਰ। ਬੱਚੇ ਬੁੱਢੇ ਸਣੇ ਔਰਤਾਂ ਭੁੱਲ ਬਖਸ਼ਾਉਣ ਜੋ ਆਏ […]
Continue Reading