ਪੀਟੀਐਮ ਜਦੋਂ ਮਾਪੇ ਤੇ ਅਧਿਆਪਕ ਆਹਮੋ-ਸਾਹਮਣੇ
ਪੀਟੀਐਮ ਜਦੋਂ ਮਾਪੇ ਤੇ ਅਧਿਆਪਕ ਆਹਮੋ-ਸਾਹਮਣੇ ਹੁੰਦੇ ਹਨ ਬਹਿਸ ਨਹੀਂ, ਬੱਚੇ ਦੇ ਬਿਹਤਰ ਭਵਿੱਖ ਲਈ ਸਾਂਝੇਦਾਰੀ ਦੀ ਲੋੜ “ਮੇਰਾ ਬੱਚਾ ਘਰ ਵਿੱਚ ਤਾਂ ਬਹੁਤ ਵਧੀਆ ਪੜ੍ਹਦਾ ਹੈ, ਸਕੂਲ ਵਿੱਚ ਹੀ ਇਸਦੇ ਨੰਬਰ ਘੱਟ ਕਿਉਂ ਆਉਂਦੇ ਹਨ?” “ਮੈਡਮ, ਬੱਚਾ ਘਰ ਦਾ ਕੰਮ ਤਾਂ ਕਰਦਾ ਹੈ, ਪਰ ਕਲਾਸ ਵਿੱਚ ਧਿਆਨ ਨਹੀਂ ਦਿੰਦਾ।” “ਪਰ ਜੀ, ਤੁਸੀਂ ਇਸਨੂੰ ਥੋੜ੍ਹਾ […]
Continue Reading
