ਡੀ.ਆਈ.ਜੀ. ਨੇ ਪ੍ਰਭਾਵਿਤ ਖੇਤਰਾਂ ਵਿੱਚ ਤੈਨਾਤ ਜਵਾਨਾਂ ਦੀ ਹਿੰਮਤ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ,
ਡੀ.ਆਈ.ਜੀ. ਵੱਲੋਂ ਸਰਹੱਦ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਬੀ.ਐੱਸ.ਐੱਫ. ਖੇਤਰਾਂ ਦਾ ਦੌਰਾ ਦੀਨਾ ਨਗਰ/ਗੁਰਦਾਸਪੁਰ, 14 ਸਤੰਬਰ (Sonu.Ravinder)- ਸ਼੍ਰੀ ਜਸਵਿੰਦਰ ਕੁਮਾਰ ਬਿਰਦੀ, ਡੀ.ਆਈ.ਜੀ., ਐਸ.ਐਚ.ਕਿਊ. ਬੀ.ਐੱਸ.ਐੱਫ., ਗੁਰਦਾਸਪੁਰ ਨੇ ਸ਼੍ਰੀ ਕਮਲ ਯਾਦਵ, ਕਮਾਂਡੈਂਟ 58 ਬਟਾਲਿਅਨ ਬੀ.ਐੱਸ.ਐੱਫ., ਸ਼੍ਰੀ ਸੁਸ਼ੀਲ ਕੁਮਾਰ (ਡੀ.ਸੀ./ਐਡਜੂਟੈਂਟ), ਸ਼੍ਰੀ ਸੁਮਿਤ ਜੈਸਵਾਲ (ਏ.ਈ./ਸਿਵਲ) ਅਤੇ ਸ਼੍ਰੀ ਰਾਜੇਸ਼ ਕੁਮਾਰ ਅਹਿਰਵਾਰ (ਏ.ਸੀ./ਇਲੈਕਟ੍ਰਿਕ) ਦੇ ਨਾਲ ਮਿਲ ਕੇ ਹੜ੍ਹ ਪ੍ਰਭਾਵਿਤ ਬੀ.ਓ.ਪੀ. ਠਾਕੁਰਪੁਰ, ਨਿੱਕਾ […]
Continue Reading