ਰਾਸ਼ਟਰੀ ਮੀਡੀਆ ਗਰੁੱਪ ਆਜ ਤੱਕ ਆਮਣੇ ਸਾਹਮਣੇ ਵਲੋਂ ਕਰਵਾਇਆ ਰਾਜ ਪੱਧਰੀ ਸਮਾਰੋਹ
ਚੰਡੀਗੜ੍ਹ : ਜੁਲਾਈ 02 [ ਬਿਉਰੋ ਚੀਫ ਆਮਣੇ ਸਾਹਮਣੇ]:=ਰਾਸ਼ਟਰੀ ਮੀਡੀਆ ਗਰੁੱਪ ਆਜ ਤੱਕ ਆਮਣੇ ਸਾਮਣੇ ਵਧੀਆ ਕਾਰਗੁਜਾਰੀ ਸਦਕਾ ਨਾਮਾ ਖੱਟ ਰਿਹਾ ਹੈ। ਬੀਤੇ ਸਾਲਾਂ ਦੀ ਤਰਾਂ ਇਸ ਵਾਰ ਵੀ ਮੀਡੀਆ ਗਰੁੱਪ ਦੀ ਡਾਇਰੈਕਟਰ ਮੈਡਮ ਮਨਦੀਪ ਕੋਰ ਤੇ ਪ੍ਰਮੁੱਖ ਸੰਪਾਦਕ ਐਸ ਕੇ ਸਕਸੈਨਾ ਦੀ ਪੂਰੀ ਟੀਮ ਵਲੋਂ ਰਾਜ ਪੱਧਰੀ ਸੰਸਕ੍ਰਿਤ ਸਮਾਰੋਹ ਜਲੰਧਰ ਵਿਖੇ ਕਰਵਾਇਆ ਗਿਆ। ਕੇਂਦਰ […]
Continue Reading
