ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਝਗੜੇ ਵਿੱਚ ਫਰਾਰ 7 ਦੋਸ਼ੀਆਂ ਵਿੱਚੋਂ 6 ਨੂੰ ਤਰਸਿੱਕਾ ਪੁਲਿਸ ਨੇ ਕੀਤਾ ਗ੍ਰਿਫਤਾਰ
ਅੱਜ ਤੱਕ ਆਮਨੇ ਜੰਡਿਆਲਾ ਗੁਰੂ,ਤਰਸਿੱਕਾ, ਜੰਡਿਆਲਾ ਗੁਰੂ ਦੇ ਪਿੰਡ ਤਰਸਿੱਕਾ ਵਿੱਚ 04/07/2026 ਨੂੰ ਹੋਏ ਝਗੜੇ ਨੂੰ ਲੈ ਕੇ ਜਗਰੂਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਤੀ ਮਲੂਕ ਸਿੰਘ ਦੇ ਬਿਆਨ ਦੇ ਆਧਾਰ ਤੇ ਕਿਹਾ ਕਿ ਮੈ ਪੇਂਟ ਕਰਨ ਦਾ ਕੰਮ ਕਰਦਾ ਹਾਂ ਤਾ ਦਿਨ ਸ਼ਨੀਵਾਰ ਤਰੀਕ 04/07/2026 ਨੂੰ ਵਕਤ ਕਰੀਬ 6.15 ਮਿੰਟ ਤੇ ਮੈ ਅਤੇ ਮੇਰਾ […]
Continue Reading
