ਸਿਹਤ ਵਿਭਾਗ ਵੱਲੋਂ ਐਲ.ਐਚ.ਵੀਜ਼ ਅਤੇ ਏ.ਐਨ.ਐਮਜ਼ ਨੂੰ ਦਿੱਤੀ ਗਈ ਯੂ-ਵਿਨ ਅਤੇ ਈ-ਵਿਨ ਪੋਰਟਲ ਤੇ ਐਂਟਰੀਆਂ ਕਰਨ ਸਬੰਧੀ ਟ੍ਰੇਨਿੰਗ
ਜਲੰਧਰ (ਚੇਤਨ ਪੁਰੀ) – ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ ਸਿਵਲ ਹਸਪਤਾਲ ਵਿਖੇ ਜਿਲ੍ਹੇ ਦੀਆਂ ਕੋਲਡ ਚੇਨ ਪੁਆਇੰਟ ਹੈਂਡਲਰ ਸਮੂਹ ਐਲਐਚਵੀਜ਼ ਅਤੇ ਏਐਨਐਮਜ਼ ਲਈ ਯੂ-ਵਿਨ ਪੋਰਟਲ ਅਤੇ ਈ-ਵਿਨ ਪੋਰਟਲ ਬਾਰੇ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਹ ਟ੍ਰੇਨਿੰਗ ਪੁਨੀਤ ਕੁਮਾਰ ਯੂ-ਵਿਨ ਕੋਆਰਡੀਨੇਟਰ ਪ੍ਰੋਜੈਕਟ ਐਸੋਸੀਏਟ (ਯੂਸੀਪੀਏ), ਕਿਰਨ […]
Continue Reading
