ਝੋਨੇ ਵਿੱਚ ਮਧਰੇਪਣ ਦੇ ਰੋਗ ਪ੍ਰਤੀ ਸੁਚੇਤ ਰਹਿਣ ਕਿਸਾਨ: ਪੀ.ਏ.ਯੂ.-ਕ੍ਰਿਸ਼ੀ ਵਿਗਆਨ ਕੇਂਦਰ
ਫ਼ਿਰੋਜ਼ਪੁਰ, ਬੂਏਰੌ ਰਿਪੋਰਟ ਜੁਲਾਈ: ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਦੀ ਟੀਮ ਵੱਲੋਂ ਡਿਪਟੀ ਡਾਇਰੈਕਟਰ ਡਾ. ਗੁਰਮੇਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਪਿੰਡ ਰੁਕਨੇ ਵਾਲਾ, ਹਾਮਦ ਵਾਲਾ, ਆਰਿਫ਼ ਕੇ, ਵਾਕਾ ਮੌੜ, ਕਰੀ ਕਲਾਂ, ਅਲਫੂ ਕੇ, ਲੱਖੋ ਕੇ ਬਹਿਰਾਮ ਅਤੇ ਚੱਕ ਹਾਰਾਜ਼ ਬੈਰਕਾਂ ਵਿੱਚ ਝੋਨੇ ਦੀ ਫ਼ਸਲ ਦਾ ਸਰਵੇਖਣ ਕਰਕੇ ਮਧਰੇਪਣ ਰੋਗ ਦੀ ਸਥਿਤੀ […]
Continue Reading
